Natural Water Treatment Plant
ਕੁਦਰਤੀ ਢੰਗ ਨਾਲ ਛੱਪੜਾਂ ਦੇ ਨਵੀਨੀਕਰਨ(natural water treatment plant) ਦਾ design ਬੜੀ ਮਿਹਨਤ ਨਾਲ ਉਲੀਕਿਆ ਗਿਆ ਸੀ ਜਿਸ ਨੂੰ ਕੇਦਰ ਸਰਕਾਰ ਨੇ ਸਲਾਹ ਕੇ national award ਵੀ ਦਿੱਤਾ। ਹਲਕਾ ਦਾਖਾ ਇੱਕ ਮਿਸਾਲ ਹੈ ਜਿਸ ਦੇ ਪਿੰਡ ਦੇਵਤਵਾਲ ਤੋਂ ਇਹ ਪ੍ਰੋਜੈਕਟ ਸ਼ੁਰੂ ਹੋਏ ਸਨ ਅਤੇ ਉਸ ਤੋਂ ਬਾਅਦ ਕੇਦਰ ਸਰਕਾਰ ਨੇ ਸਾਰੇ ਦੇਸ਼ ਿਵੱਚ ਇਸ ਪ੍ਰੋਜੈਕਟ ਨੂੰ ਲਾਗੂ ਕੀਤਾ। ਇਸ ਪ੍ਰੋਜੇਕਟ ਦੀ ਮਿਆਦ ਵਧਾਉਣ ਲਈ ਹੁਣ ਅਸੀ ਇਸ ਨੂੰ concrete ਨਾਲ ਬਣਾ ਰਹੇ ਹਾਂ। ਢੈਪਈ ਪਿੰਡ ਵਿੱਚ 2 ਪ੍ਰਜੈਕਟ ਬਣ ਚੁਕੇ ਹਨ ਅਤੇ ਸਰਾਭੇ ਪਿੰਡ ਵਿੱਚ ਵੀ ਨਿਰਮਾਨ ਅਧੀਨ ਹਨ। ਹਲਕੇ ਦੇ ਹੋਰ ਵੀ ਪਿੰਡਾਂ ਵਿੱਚ ਅਜਿਹੇ ਪ੍ਰਜੈਕਟ ਬਣਾਏ ਜਾਣਗੇ
No comments:
Post a Comment