Akali Dal Best Leader
ਪਿੰਡ ਢੱਟ ਲਈ 45 ਲੱਖ ਦੀ ਗ੍ਰਾਂਟ ਦਿੱਤੀ ਗਈ ਜਿਸ ਨਾਲ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਸਿਵਰੇਜ ਰਾਹੀ ਕੀਤਾ ਜਾਵੇਗਾ। ਇਸ ਪਿੰਡ ਵਿੱਚ 5 ਛੱਪੜ ਹਨ ਅਤੇ ਗੰਦੇ ਪਾਣੀ ਕਾਰਨ ਪਿੰਡ ਵਾਸੀਆਂ ਨੂੰ ਬਹੁਤ ਦਿੱਕਤ ਸੀ ਹੁਣ ਛੱਪੜਾਂ ਦੇ ਨਵੀਨੀਕਰਨ ਨਾਲ ਛੱਪੜਾਂ ਵਿੱਚ ਸਿਰਫ ਮੀਂਹ ਦਾ ਪਾਣੀ ਜਾਵੇਗਾ ਜਿਸ ਨਾਲ ਪਿੰਡ ਦੀ ਬਹੁਤ ਵੱਡੀ ਸਮੱਸਿਆ ਹੱਲ ਹੋਈ ਹੈ।ਨੌਜਵਾਨਾਂ ਲਈ ਜਿੰਮ ਵਾਲਾ ਕਮਰਾ ਵੀ ਜਲਦ ਤਿਆਰ ਹੋ ਜਾਵੇਗਾ
Manpreet Singh Ayali

No comments:
Post a Comment