Manpreet Singh Ayali
ਪਿੰਡ ਬੱਲੋਵਾਲ ਲਈ 40 ਲੱਖ ਦੀ ਗ੍ਰਾਂਟ ਦਾ ਚੈੱਕ ਦਿੱਤਾ ਗਿਆ ਜਿਸ ਨਾਲ ਪਿੰਡ ਦੀਆਂ ਗਲੀਆਂ-ਨਾਲੀਆਂ ਸੀਵਰੇਜ ਅਤੇ ਗਰਾਂਉਡ ਦਾ ਕੰਮ ਮੰੁਕਮਲ ਹੋਵੇਗਾ 20 ਲੱਖ ਦੀ ਗ੍ਰਾਂਟ ਪਹਿਲਾਂ ਵੀ ਪਿੰਡ ਦੇ ਵਿਕਾਸ ਲਈ ਦਿੱਤੀ ਗਈ ਸੀ ਅਤੇ ਪਿੰਡ ਦੇ ਸਕੂਲ ਨੂੰ ਵੀ ਅੱਪਗਰੇਡ ਕੀਤਾ ਜਾਵੇਗਾ ਅਤੇ 15 ਕਰੋੜ ਦੀ ਲਾਗਤ ਨਾਲ ਫਿਰੋਜਪੁਰ ਰੋਡ ਲੁਧਿਆਣਾ ਸਥਿਤ ਹਵੇਲੀ ਦੇ ਨਜਦੀਕ ਤੋ ਲਿੰਕ ਰੋਡ ਜੋਧਾਂ ਅਤੇ ਬੱਲੋਵਾਲ ਤੋਂ ਹੁੰਦੇ ਹੋਏ ਅਹਿਮਦਗੜ ਤੱਕ ਬਨਣ ਜਾ ਰਹੀ ਹੈ।
|
No comments:
Post a Comment