Best Leader In Punjab
ਤਲਵੰਡੀ ਖੁਰਦ ਲਈ 65 ਲੱਖ ਦੀ ਗ੍ਰਾਂਟ ਦਿੱਤੀ ਗਈ ਜਿਸ ਵਿੱਚ 25 ਲੱਖ ਪਹਿਲਾਂ ਅਤੇ 40 ਲੱਖ ਹੁਣ ਹੋਰ ਪਿੰਡ ਦੇ ਸੰਪੂਰਨ ਵਿਕਾਸ ਕਾਰਜਾਂ ਲਈ ਦਿੱਤਾ ਿਗਆ,ਜਿਸ ਨਾਲ ਸਾਰੇ ਪਿੰਡ ਨੂੰ ਸਿਵਰੇਜ ਦੀ ਸਹੂਲਤ,cemented ਗਲੀਆਂ ਬਣਾ ਕੇ ਅਤੇ ਗਲੀਆਂ'ਚ inter-lock tiles ਲਗਾ ਕੇ ਹਰ ਪੱਖੋ ਪਿੰਡ ਦੀ ਨੁਹਾਰ ਬਦਲੀ ਜਾ ਰਹੀ ਹੈ।ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋਣ ਕਾਰਣ ਵਿਕਾਸ ਕਰਨਾ ਸਾਡਾ ਪਹਿਲਾ ਫਰਜ਼ ਹੈ ਪਰ ਜਦੋ ਲੋਕ ਵਿਕਾਸ ਦੀ ਕਦਰ ਕਰਦੇ ਹਨ ਤਾਂ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਤਲਵੰਡੀ ਪਿੰਡ ਵਾਸੀਆਂ ਮੈਨੂੰ ਬਹੁਤ ਮਾਣ ਦਿੱਤਾ ਸੈਕੜੇ ਨੌਜਵਾਨ ਮੋਟਰਸਾਇਕਲਾਂ ਦੇ ਕਾਫਲੇ ਨਾਲ ਮੈਨੂੰ ਜੀ ਆਇਆਂ ਕਹਿਣ ਪਹੁੰਚੇ। ਪਿੰਡ ਵਾਸੀਆਂ ਫੁੱਲਾਂ ਦੀ ਵਰਖਾ ਕਰਕੇ ਹੋਏ ਵਿਕਾਸ ਤੇ ਖੁਸ਼ੀ ਜ਼ਾਹਰ ਕੀਤੀ
No comments:
Post a Comment