Saturday, 21 May 2016

Manpreet Ayali - Progressive Punjab

Manpreet Ayali - Progressive Punjab 



ਪੰਜਾਬ ਦੀ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਨੇ ਲੁਧਿਆਣਾ ਦੇ ਗੁੱਜਰਵਾਲ ਪਿੰਡ 'ਚ ਮੁਲਕ ਦਾ ਆਪਣੀ ਕਿਸਮ ਦਾ ਪਹਿਲਾ ਬਹੁ-ਉਦੇਸ਼ੀ 'ਖੇਡ ਪਾਰਕ' ਬਣਾਇਆ ਹੈ।...


ਭਾਰਤ ਦੇ ਪਹਿਲੇ Law Minister ਡਾ.ਭੀਮਰਾਉ ਅੰਬੇਦਕਰ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਦਿਆ ਮੁਲਾਂਪੁਰ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਅੰਬੇਦਕਰ ਭਵਨ ਬਣਾਇਆ ਗਿਆ ਜਿਸ ਲਈ ਮੈ ਬਤੌਰ chairmain ਜ਼ਿਲਾ ਪ੍ਰੀਸ਼ਦ ਹੁੰਿਦਆਂ ਅੱਧਾ ਏਕੜ ਜ਼ਮੀਨ ਅਲਾਟ ਕਰਵਾਈ।ਜਦੋ ਦਾ ਦੇਸ਼ ਅਜ਼ਾਦ ਹੋਇਆ ਹੈ ਹਲਕਾ ਦਾਖਾ ਰਿਸਰਵ ਰਿਹਾ ਪਰ ਕਿਸੇ ਨੇ ਵੀ ਇਸ ਪਾਸੇ ਿਧਆਨ ਨਾ ਦਿੱਤਾ ਅਤੇ ਹਲਕਾ ਜਨਰਲ ਹੋਣ ਤੋਂ ਬਾਅਦ ਮੈ ਬਤੌਰ MLA ਸੇਵਾ ਨਿਭਾਉਂਦੇ ਹੋਏ B R Ambedkar mission welfare society ਦੀ ਮੰਗ ਤੇ ਅੰਬੇਦਕਰ ਭਵਨ ਦਾ ਨਿਰਮਾਣ ਕੀਤਾ ਜਿਥੇ ਗਰੀਬ ਤੇ ਲੋੜਵੰਦ ਪਰਿਵਾਰ ਆਪਣੇ ਬੱਚਿਆਂ ਦੇ ਵਿਆਹ ਅਤੇ ਹੋਰ ਸਮਾਗਮ ਫ਼ਰੀ ਕਰ ਸਕਦੇ ਨੇ ਜਿਸ ਨਾਲ ਮਹਿੰਗੇ ਮੈਰਿਜ ਪੈਲੇਸਾ ਦੇ ਖਰਚੇ ਤੋ ਸਭ ਨੂੰ ਰਾਹਤ ਮਿਲੀ ਹੈ।ਅਸੀ 25 ਅਪ੍ਰੈਲ ਨੂੰ ਇੱਕ ਸਮਾਗਮ ਅੰਬੇਦਕਰ ਭਵਨ ਮੁਲਾਂਪੁੱਰ ਵਿਖੇ ਕਰਵਾ ਰਹੇ ਹਾਂ ਜੋ ਅੰਬੇਦਕਰ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਵੇਗਾ




No comments:

Post a Comment