Progressive Rural Punjab - MLA Dakha
ਪਿੰਡ ਗੁੱਜਰਵਾਲ ਲਈ ਜਾਰੀ ਕੀਤੀ ਗਈ 1 ਕਰੋੜ ₹ ਦੀ ਗ੍ਰਾਂਟ-ਜਿਸ ਵਿੱਚ 60 ਲੱਖ ₹ ਪਹਿਲਾਂ ਖੇਡ ਗਰਾਂਉਡ,ਛੱਪੜ ਦੀ ਸਫਾਈ ਅਤੇ ਸਟਰੀਟ ਲਾਈਟਾਂ ਲਈ ਅਤੇ ਹੁਣ 40 ਲੱਖ ₹ ਗਲੀਆਂ-ਨਾਲੀਆਂ ਬਣਾਉਣ ਲਈ ਦਿੱਤਾ ਗਿਆ। ਲੜੀਵਾਰ ਹੋ ਰਹੇ ਵਿਕਾਸ ਨਾਲ ਪਿੰਡਾਂ ਦਾ ਸੁਚੱਜਾ ਰੂਪ ਨਿਖਰ ਕੇ ਸਾਹਮਣੇ ਆਵੇਗਾ #Ayali #Development #Proudtobeakali #mlamanpreetayali
No comments:
Post a Comment