MLA Manpreet Ayali - Progressive Rural Punjab
Village Chaminda was granted a cheque of ₹35 lakh for various developmental purposes including the multipurpose parks, road constructions, better sewerage facilities. Earlier also ₹ 33 lakh were granted to the village from which 20 lakh rupees were for enhancing the sewerage facility of the village, and the rest 13 lakh were for the playgrounds from which the boundary wall was constructed. The residents of the village were joyous and happy for the steps taken and funds granted for better development of their village
As promised, #BhagatPuranSinghSehatBeemaYojna launched for traders as well. 2.33 lakh traders having a turnover of less than Rs 1 crore would be benefited under this unique scheme. Rs 50000 health insurance cover for the trader and his family per annum under this scheme is given.
ਪਿੰਡ ਭਰੋਵਾਲ ਕਲਾਂ ਨੂੰ 40 ਲੱਖ ਹੋਰ ਪਿੰਡ ਦੇ ਵਿਕਾਸ ਕਾਰਜਾਂ ਲਈ ਦਿੱਤਾ ਗਿਆ ਅਤੇ ਪਿਛਲੇ ਦਿਨੀ 13 ਲੱਖ ਦੀ ਦਿੱਤੀ ਗਈ ਗ੍ਰਾਂਟ ਨਾਲ ਤਿਆਰ ਹੋਏ R O system ਦਾ ਉਦਘਾਟਨ ਸਾਦੇ ਢੰਗ ਨਾਲ ਕੀਤਾ ਗਿਆ ਪਿੰਡ ਵਿੱਚ R O ਚਾਲੂ ਹੋਣ ਨਾਲ ਪਿੰਡ ਵਾਸੀਆਂ ਨੂੰ ਪੀਣ ਲਈ ਸਾਫ-ਸੁਥਰੇ ਪਾਣੀ ਦੀ ਸਹੂਲਤ ਮਿਲੇਗੀ ਅਤੇ ਪਿੰਡ ਦੇ ਛੱਪੜ ਦੇ ਨਵੀਨੀਕਰਨ ਦਾ ਵੀ ਕੰਮ ਸ਼ੁਰੂ ਹੋ ਗਿਆ ਹੈ ਅਤੇ ਪਿੰਡ ਵਿੱਚ ਬਣ ਰਿਹਾ ਨਵੇਕਲੀ ਕਿਸਮ ਦਾ ਖੇਡ ਮੈਦਾਨ ਪਿੰਡ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਵੇਗਾ
ਅੱਜ 50 ਲੱਖ ਦੀ ਗ੍ਰਾਂਟ ਦਾ ਚੈੱਕ ਪਿੰਡ ਹਸਨਪੁਰ ਲਈ ਦਿੱਤਾ ਿਗਆ ਜਿਸ ਨਾਲ ਗਲੀਆਂ ਨਾਲੀਆਂ ਅਤੇ ਸੀਵਰੇਜ ਦਾ ਕੰਮ ਅਤੇ ਆਧੁਨਿਕ ਖੇਡ ਮੈਦਾਨ ਤਿਆਰ ਕਰਕੇ ਪਿੰਡ ਨੂੰ upgrade ਕੀਤਾ ਜਾਵੇਗਾ। ਵਿਕਾਸ ਦੀ ਲੜੀ ਤਹਿਤ ਹਰ ਪਿੰਡ ਵਿੱਚੋਂ ਨੌਜਵਾਨਾਂ,ਬਜ਼ੁਰਗਾਂ,ਭੈਣਾਂ ਅਤੇ ਬੱਚਿਆਂ ਦਾ ਭਰਵਾਂ ਹੁਗਾਂਰਾ ਮੈਨੂੰ ਹੋਰ ਲਗਨ ਅਤੇ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਦਾ ਹੈ
No comments:
Post a Comment