Rural Punjab - Manpreet Singh Ayali - Best Leader Of Punjab
ਛੋਟੇ ਜ਼ਿੰਮੀਦਾਰਾਂ ਨੂੰ ਮੁਲਾਂਪੁਰ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਚੈਅਰਮੈਨ ਪਾਵਰਕਾਮ ਕੋਟੇ ਵਿੱਚੋਂ 250 ਮੋਟਰਾਂ ਦੇ ਕੁਨੇਕਸ਼ਨ ਵੰਡੇ ਗਏ। ਕੁਨੇਕਸ਼ਨ ਲੈਣ ਸਮੇ ਕਈ ਜਿੰਮੀਦਾਰਾਂ ਦੀਆਂ ਅੱਖਾਂ ਖੁਸ਼ੀ ਨਾਲ ਭਰ ਆਈਆਂ ਕਿਉਕੀ ਮੋਟਰ ਕੁਨੇਕਸ਼ਨ ਦੀ ਕੀਮਤ ਕੇਵਲ ਜ਼ਿੰਮੀਦਾਰ ਹੀ ਜਾਣਦਾ ਹੈ ਅਤੇ ਉਹਨਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿਉਕੀ ਮੋਟਰਾਂ ਦੇ ਬਿੱਲ ਪਹਿਲਾਂ ਹੀ ਮੁਆਫ ਹਨ ਅਤੇ ਹੁਣ ਕੁਨੈਕਸ਼ਨ ਦੇਣ ਨਾਲ ਛੋਟੇ ਜ਼ਿੰਮੀਦਾਰਾਂ ਨੂੰ ਵੱਡੀ ਰਾਹਤ ਮਿਲੇਗੀ
No comments:
Post a Comment