Manpreet Singh Ayali - Latest Images
ਦਸਤਾਰ ਚੇਤਨਾਂ ਮਾਰਚ-ਮੁਲਾਂਪੁਰ ਵਿਖੇ ਨੌਜਵਾਨ ਪੀੜੀ ਨੂੰ ਦਸਤਾਰ ਪ੍ਰਤੀ ਸੁਚੇਤ ਕਰਨ ਦੇ ਮਕਸਦ ਨਾਲ ਦਸਤਾਰ ਚੇਤਨਾਂ ਮਾਰਚ ਕੱਢਿਆ ਗਿਆ। ਨੌਜਵਾਨਾਂ ਵਿੱਚ ਇਸ ਮਾਰਚ ਪ੍ਰਤੀ ਭਰਪੂਰ ਜੋਸ਼ ਸੀ ਅਤੇ ਨਾਲ ਹੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਹਲਕਾ ਦਾਖਾ ਦੇ ਪਿੰਡ ਭੱਟੀਆਂ ਢਾਹਾ ਵਿੱਚ ਦਸਤਾਰ-ਦੁਮਾਲੇ ਸਜਾਉਣ ,ਗਰਬਾਣੀ ਕੰਠ ਅਤੇ ਕੀਰਤਨ ਸਿਖਲਾਈ ਲਈ 6 ਦਿਨਾਂ ਗੁਰਮਤ ਕੈਂਪ ਵੀ ਚਲ ਰਿਹਾ ਹੈ ਜਿਸ ਵਿੱਚ ਹਾਜ਼ਰੀ ਭਰਦੇ ਹੋਏ ਸਭਨਾਂ ਨੂੰ ਲਾਹਾ ਲੈਣਾਂ ਚਾਹੀਦਾ ਹੈ
No comments:
Post a Comment