Training Camp In Village Meriwala Resort - Manpreet Singh Ayali
ਅੱਜ ਮੈਰੀਵਿਲਾ ਰਿਸੋਰਟ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਦਾਖਾ ਦੇ ਵੱਖ ਵੱਖ ਵਿੰਗਾਂ ਦਾ ਟ੍ਰੇਨਿੰਗ ਕੈੰਪ ਲਗਾਇਆ ਗਿਆ ਜਿਸ ਵਿਚ ਹਲਕੇ ਦੇ ਸਮੂਹ ਅਹੁਦੇਦਾਰਾਂ ਅਤੇ ਪਾਰਟੀ ਵਰਕਰਾਂ ਨੂੰ ਫਿਲਮ ਰਾਂਹੀ ਪਾਰਟੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ|ਇਸ ਟ੍ਰੇਨਿੰਗ ਕੈੰਪ ਵਿੱਚ ਬੀਬੀਆਂ ਨੇ ਬੜੇ ਉਤਸ਼ਾਹ ਨਾਲ ਹਿਸਾ ਲਿਆ|ਮੈਨੂੰ ਮਾਣ ਹੈ ਕੀ ਮੈਂ ਇੰਨੇ ਗੌਰਵਮਈ ਇਤਿਹਾਸ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹਾਂ|
No comments:
Post a Comment