Development Of Water - Progressive Punjab
ਪਾਣੀ ਕੁਦਰਤ ਦੀ ਦੇਣ ਅਤੇ ਪੀਣ ਯੋਗ ਸਾਫ ਪਾਣੀ ਜੀਵਨ ਦੀ ਮੁੱਢਲੀ ਲੋੜ ਹੈ। ਸਾਡੇ ਹਲਕੇ ਦੇ ਕਈ ਪਿੰਡਾਂ ਵਿੱਚ ਪਾਣੀ ਪੀਣ ਯੋਗ ਨਹੀ ਸੀ ਅਤੇ ਉਹਨਾਂ ਪਿੰਡਾਂ ਵਿੱਚ ਪਾਣੀ ਟੈਸਟ ਕਰਵਾ ਕੇ R O system ਲਗਾਏ ਜਾ ਰਹੇ ਹਨ ਇਸੇ ਲੜੀ ਤਹਿਤ ਖੰਜਰਵਾਲ,ਖੁਦਾਈ ਚੱਕ,ਧੋਥੜ ਅਤੇ ਤਲਵਾੜਾ ਵਿੱਚ R O ਲਗਾਏ ਗਏ ਅਤੇ ਹਲਕੇ ਦਾਖੇ ਦੇ ਤਕਰੀਬਨ 60% ਿਪੰਡਾਂ ਵਿੱਚ R O system ਲੱਗ ਚੁਕੇ ਹਨ ਅਤੇ ਜਲਦ ਹੀ ਸਾਰੇ ਹਲਕੇ ਵਿੱਚ ਸਾਫ ਪਾਣੀ ਦੀ ਸਹੂਲਤ ਦਾ ਟੀਚਾ ਸਰ ਹੋਵੇਗਾ।
No comments:
Post a Comment